Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Gavā-i. 1. ਮੇਟ ਕੇ, ਗਵਾ ਕੇ। 2. ਬੇ ਅਰਥ ਲੰਘਾ ਕੇ। 3. ਖੋਹ/ਗੁੰਮਾ/ਗੁਆ ਦੇਣਾ। 4. ਖਤਮ ਕਰ, ਦੂਰ ਕਰ, ਮੇਟ ਕੇ। l. eliminating, dispelling. 2. passing (uselessly/aimlessly, futile). 3. losing. 4. efface, abondon.
ਉਦਾਹਰਨਾ:
1. ਸਤਗੁਰ ਕੀ ਸੇਵਾ ਗਾਖੜੀ ਸਿਰੁ ਦੀਜੈ ਆਪੁ ਗਵਾਇ ॥ Raga Sireeraag 3, 36, 4:1 (P: 27).
2. ਬਿਨੁ ਸਬਦੈ ਪਿਰੁ ਨ ਪਾਈਐ ਬਿਰਥਾ ਜਨਮੁ ਗਵਾਇ ॥ Raga Sireeraag 3, 47, 2:3 (P: 32).
3. ਮਨਮੁਖ ਸਬਦ ਨ ਜਾਣਨੀ ਜਾਸਨਿ ਪਤਿ ਗਵਾਇ. Raga Sireeraag 3, 52, 3:2 (P: 33).
ਰੋਵੈ ਦਹਸਿਰ ਲੰਕ ਗਵਾਇ ॥ Raga Raamkalee 3, Vaar 14, Salok, 1, 1:7 (P: 954).
4. ਮਨਮੁਖ ਮੈਲੇ ਮੈਲੇ ਮੁਏ ਜਾਸਨਿ ਪਤਿ ਗਵਾਇ ॥ Raga Sireeraag 3, 64, 2:2 (P: 39).
ਨਾਨਕ ਰੋਗੁ ਗਵਾਇ ਮਿਲਿ ਸਤਗੁਰ ਸਾਧੂ ਸਜਨਾ ॥ Raga Gaurhee 4, Vaar 3, Salok, 4, 1:2 (P: 301).
ਸੇਖਾ ਅੰਦਰਹੁ ਜੋਰੁ ਛਡਿ ਤੂ ਭਉ ਕਰਿ ਝਲੁ ਗਵਾਇ ॥ (ਦੂਰ ਕਰ). Raga Bihaagarhaa 4, Vaar 9ਸ, 3, 1:1 (P: 551).

SGGS Gurmukhi-English Dictionary
[P. n.] Destroy, waste
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਕ੍ਰਿ.ਵਿ. ਗਾਇਨ ਕਰਾਕੇ। 2. ਗਵਾ (ਖੋ) ਕੇ. ਦੇਖੋ- ਗਵਾਉਣਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits