Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Galai. 1. ਗਲ ਭਾਵ ਪੱਖ ਦਾ ਵੀ। 2. ਗਲ/ਗੀਚੀ/ਗਰਦਨ ਦੁਆਲੇ। 3. ਸੜਦਾ/ਗਲਦਾ ਹੈ। 4. ਗਲ ਭਾਵ ਕਿਰਿਆ। 1. thing, aspect. 2. neck. 3. putrify. 4. thing, action.
ਉਦਾਹਰਨਾ:
1. ਜਿਸ ਦੈ ਚਿਤਿ ਵਸਿਆ ਮੇਰਾ ਸੁਆਮੀ ਤਿਸ ਨੋ ਕਿਉ ਅੰਦੇਸਾ ਕਿਸੈ ਗਲੈ ਦਾ ਲੋੜੀਐ ॥ Raga Bihaagarhaa 4, Vaar 4:1 (P: 550).
2. ਮਿਰਤਕ ਫਾਸ ਗਲੈ ਸਿਰਿ ਪੈਰੇ ॥ Raga Bilaaval 5, 18, 3:2 (P: 806).
3. ਭਗਤ ਕੀ ਨਿੰਦਾ ਗਰਭ ਮਹਿ ਗਲੈ ॥ (ਭਾਵ ਜਨਮ ਮਰਨ ਵਿਚ ਪੈਂਦਾ ਹੈ). Raga Bhairo 5, 34, 2:3 (P: 1145).
4. ਮਾਣੂ ਘਲੈ ਉਠੀ ਚਲੈ ਸਾਦੁ ਨਾਹੀ ਇਵੇਹੀ ਗਲੈ ॥ Salok 1, 24, 1:2 (P: 1412).

.

© SriGranth.org, a Sri Guru Granth Sahib resource, all rights reserved.
See Acknowledgements & Credits