Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Gal. 1. ਗੀਚੀ, ਗਰਦਨ। 2. ਬਾਤ, ਕਥਨ, ਬਚਨ। 3. ਪੁਛ ਪਰਤੀਤ (ਭਾਵ)। 4. ਕੰਮ। 5. ਖਬਰ। 6. ਬੇਨਤੀ, ਅਰਦਾਸ (ਭਾਵ)। 1. neck viz., embrace, bosom. 2. word of advice. 3. function, importance. 4. thing. 5. thing. 6. request, supplication.
ਉਦਾਹਰਨਾ:
1. ਲਾਵੈ ਮਾਤ ਪਿਤਾ ਸਦਾ ਗਲ ਸੇਤੀ ਮਨਿ ਜਾਣੈ ਖਟਿ ਖਵਾਏ ॥ (ਭਾਵ ਛਾਤੀ). Raga Sireeraag 4, Pahray 3, 2:3 (P: 76).
ਉਦਾਹਰਨ:
ਕਿਉ ਖੂਲੈ ਗਲ ਜੇਵੜੀਆ ਜੀਉ ਬਿਨੁ ਗੁਰ ਅਤਿ ਪਿਆਰੇ ॥ Raga Gaurhee Chhant 2, 3:2 (P: 243).
ਇਹੁ ਸਰੀਰੁ ਕੂੜਿ ਕੁਸਤਿ ਭਰਿਆ ਗਲ ਤਾਈ ਪਾਪ ਕਮਾਏ ॥ (ਗਲੇ ਤੱਕ, ਨੱਕੋ ਨੱਕ). Raga Gaurhee 3, Chhant 3, 1:4 (P: 245).
2. ਨਾਨਕ ਸਿਰਖੁਥੇ ਸੈਤਾਨੀ ਏਨਾ ਗਲ ਨ ਭਾਣੀ ॥ Raga Maajh 1, Vaar 26, Salok, 1, 1:18 (P: 150).
ਓਹੁ ਗਲ ਫਰੋਸੀ ਕਰੇ ਬਹੁਤੇਰੀ ਓਸ ਦਾ ਬੋਲਿਆ ਕਿਸੈ ਨ ਭਾਇਆ ॥ (ਗੱਲਾਂ ਦਾ ਖੱਟਿਆ ਖਾਣਾ). Raga Gaurhee 4, Vaar 8ਸ, 4, 2:3 (P: 303).
ਗੁਰ ਪੂਰੇ ਏਹ ਗਲ ਸਾਰੀ ॥ (ਇਹ ਗਲ ਸਮਝਾਈ ਭਾਵ ਮਤੁ ਸਿਖਿਆ ਉਦੇਸ਼ ਦਿਤਾ ਹੈ). Raga Sorath 5, 80, 1:4 (P: 628).
3. ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ ॥ Raga Tilang 1, 5, 1:4 (P: 722).
4. ਜਿ ਗਲ ਕਰਤੇ ਭਾਵੈ ਸਾ ਨਿਤ ਨਿਤ ਚੜੈ ਸਵਾਈ ਸਭ ਝਖਿ ਝਖਿ ਮਰੈ ਲੋਕਾਈ ॥ Raga Bilaaval 4, Vaar 4:5 (P: 850).
ਜੋ ਕੀਨ੍ਹ੍ਹੀ ਕਰਤਾਰਿ ਸਾਈ ਭਲੀ ਗਲ ॥ (ਉਪਾਉ). Raga Raamkalee 5, Vaar 16:5 (P: 964).
5. ਦੁਨੀਆ ਲਬਿ ਪਇਆ ਖਾਤ ਅੰਦਰਿ ਅਗਲੀ ਗਲ ਨ ਜਾਣੀਆ ॥ Raga Maaroo 5, Asatpadee 8, 4:3 (P: 1020).
6. ਜਿਨ ਕਾ ਪਖੁ ਕਰਹਿ ਤੂ ਸੁਆਮੀ ਤਿਨ ਕੀ ਊਪਰਿ ਗਲ ਤੁਧੁ ਆਣੀ ਹੇ ॥ (ਮੰਨੀ ਹੈ). Raga Maaroo 4, Solhaa 2, 14:3 (P: 1071).

SGGS Gurmukhi-English Dictionary
[P. n.] 1.Neck, Throat. 2. Talk.
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. गल्. ਧਾ. ਖਾਣਾ, ਨਿਗਲਣਾ, ਗਲਣਾ, ਟਪਕਣਾ, ਚੁਇਣਾ, ਨਸ਼੍ਟ ਕਰਨਾ। 2. ਨਾਮ/n. ਗਲਾ. ਕੰਠ। 3. ਕਪੋਲ. ਦੇਖੋ- ਗੱਲ. “ਗਲਾ ਪਿਟਨਿ ਸਿਰ ਖੁਹੇਨਿ.” (ਸਵਾ ਮਃ ੧) 4. ਦੇਖੋ- ਗਲਾ ੨.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits