Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Garurẖārī. ਗਾਰੜੁ ਮੰਤਰ, ਸੱਪ ਦੇ ਜ਼ਹਿਰ ਦੇ ਅਸਰ ਨੂੰ ਦੂਰ ਕਰਨ ਵਾਲਾ ਮੰਤਰ। antidote, holy text to ward of the poison of snake.
ਉਦਾਹਰਨ:
ਚਹੁ ਦਿਸ ਫੂਲਿ ਰਹੀ ਬਿਖਿਆ ਬਿਖੁ ਗੁਰ ਮੰਤ੍ਰੁ ਮੂਖਿ ਗਰੁੜਾਰੀ ॥ Raga Saarang 5, 25, 1:1 (P: 1209).

Mahan Kosh Encyclopedia

(ਗਰੁੜੀ) ਸੰ. गारुडिक- ਗਾਰੁੜਿਕ. ਗਰੁੜਮੰਤ੍ਰ ਦੇ ਜਾਣਨ ਵਾਲਾ। 2. ਸੱਪ ਦੀ ਜ਼ਹਿਰ ਦਾ ਇਲਾਜ ਕਰਨ ਵਾਲਾ। 3. ਸਰਪ ਦੀ ਵਿਸ਼ ਦੂਰ ਕਰਨ ਵਾਲੀ ਦਵਾਈ. “ਗਰੁਮੰਤ੍ਰ ਮੂਖਿ ਗਰੁੜਾਰੀ.” (ਸਾਰ ਮਃ ੫) ਗੁਰਉਪਦੇਸ਼ ਮੁੱਖ ਵਿੱਚ ਵਿਖ ਦੂਰ ਕਰਨ ਦੀ ਦਵਾਈ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits