Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Garurẖā. ਨਰਮ, ਮੂੰਹ ਵਿਚ ਘੁਲ/ਪੰਘਰ ਜਾਣ ਵਾਲਾ, ਰਿੱਧੇ ਹੋਏ ਚਾਵਲ। soft, dissolvable in mouth.
ਉਦਾਹਰਨ:
ਭਾਰ ਅਠਾਰਹ ਮੇਵਾ ਹੋਵੈ ਗਰੁੜਾ ਹੋਇ ਸੁਆਉ ॥ Raga Maajh 1, Vaar 9ਸ, 1, 2:1 (P: 142).
ਗਰੁੜਾ ਖਾਣਾ ਦੁਧ ਸਿਉ ਗਾਡਿ ॥ Raga Basant 1, 3, 1:4 (P: 1169).

Mahan Kosh Encyclopedia

ਸੰ. ਗਾਰਿਤ੍ਰ. ਓਦਨ. ਰਿੱਝੇ ਹੋਏ ਚਾਵਲ. “ਗਰੁੜਾ ਖਾਣਾ ਦੁਧ ਸਿਉ ਗਾਡਿ.” (ਬਸੰ ਮਃ ੧) 2. ਸਿੰਧੀ. ਵਿ. ਨਰਮ. ਪਘਰ ਜਾਣ ਵਾਲਾ. “ਭਾਰ ਅਠਾਰਹਿ ਮੇਵਾ ਹੋਵੈ ਗਰੁੜਾ ਹੋਵੈ ਸੁਆਉ.” (ਮਃ ੧ ਵਾਰ ਮਾਝ) ਦੇਖੋ- ਸੁਆਉ ੮.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits