Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Garī. 1. ਖੋਪਾ, ਨਾਰੀਏਲ ਦਾ ਮਗਜ਼। 2. ਗੜੀ (ਗੋਦੜੀ); ਗਲੀ ਹੋਈ (ਮਹਾਨਕੋਸ਼)। 1. coconut. 2. rotten patched coat.
ਉਦਾਹਰਨਾ:
1. ਗਰੀ ਛੁਹਾਰੇ ਖਾਂਦੀਆਂ ਮਾਣਨ੍ਹ੍ਹਿ ਸੇਜੜੀਆ ॥ Raga Aaasaa 1, Asatpadee 11, 3:2 (P: 417).
2. ਕਾਹੂ ਗਰੀ ਗੋਦਰੀ ਨਾਹੀ ਕਾਹੂ ਖਾਨ ਪਰਾਰਾ ॥ (ਗੜੀ, ਗੋਦੜੀ). Raga Aaasaa, Kabir, 16, 1:2 (P: 479).

SGGS Gurmukhi-English Dictionary
[Desi n.] Conconut-kernel
SGGS Gurmukhi-English Data provided by Harjinder Singh Gill, Santa Monica, CA, USA.

English Translation
n.f. coconut kernel, kernel or seed of nuts such as almond/ walnut and groundnut.

Mahan Kosh Encyclopedia

ਵਿ. ਗਲੀਹੋਈ. “ਕਾਹੂੰ ਗਰੀ ਗੋਦਰੀ ਨਾਹੀ.” (ਆਸਾ ਕਬੀਰ) 2. ਨਾਮ/n. ਗਿਰੂ (ਗਿਰੀ). ਮਗ਼ਜ਼. “ਬਦਾਮਨ ਗਰੀ ਸਮਾਈ.” (ਗੁਪ੍ਰਸੂ) 3. ਖੋਪਾ. ਨਰੀਏਲ ਦਾ ਮਗ਼ਜ਼. “ਗਰੀ ਛੁਹਾਰੇ ਖਾਂਦੀਆਂ.” (ਆਸਾ ਅ: ਮਃ ੧) 4. ਗਲੀ. ਵੀਥੀ. “ਖੇਲਤ ਕੁੰਜ ਗਰੀਨ ਕੇ ਬੀਚ.” (ਕ੍ਰਿਸਨਾਵ) “ਗਰੀ ਬਜਾਰ ਬਿਲੋਕਤ ਆਏ.” (ਗੁਪ੍ਰਸੂ) “ਭ੍ਰਮਤ ਲਾਖ ਗਰੀਆ.” (ਕਾਨ ਮਃ ੫) ਅਨੇਕ ਯੋਨੀਆਂ ਤੋਂ ਭਾਵ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits