Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Garbẖai. ਕੁਖ ਵਿਚੋਂ। mother's womb. ਉਦਾਹਰਨ: ਵਿਚਹੁ ਗਰਭੈ ਨਿਕਲਿ ਆਇਆ ॥ (ਕੁੱਖ ਵਿੱਚੋਂ). Raga Maaroo 5, 31, 3:1 (P: 1007). ਅਨਿਕ ਸਜਾਂਈ ਗਣਤ ਨ ਆਵੈ ਗਰਭੈ ਗਰਭਿ ਭ੍ਰਮਾਹਿ ॥ (ਜੂਨੋ ਜੂਨੀ ਭਰਮਦਾ ਹੈ). Raga Saarang 5, 111, 1:2 (P: 1225).
|
|