Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Garḏẖabẖ. ਖੋਤਾ। donkey. ਉਦਾਹਰਨ: ਬਿਨੁ ਸਿਮਰਨ ਗਰਧਭ ਕੀ ਨਿਆਈ ॥ Raga Gaurhee 5, Asatpadee 7, 5:1 (P: 239).
|
Mahan Kosh Encyclopedia |
(ਗਰਧਪ, ਗਰਧਬ) ਗਧਾ. ਖੋਤਾ. ਦੇਖੋ- ਗਰਦਭ. “ਗਰਧਪ ਵਾਂਗੂ ਲਾਹੇ ਪੇਟ.” (ਗਉ ਮਃ ੫) “ਗਰਧਬ ਪ੍ਰੀਤਿ ਭਸਮ ਸੰਗਿ ਹੋਇ.” (ਸੁਖਮਨੀ) “ਕੂਕਰ ਸੂਕਰ ਗਰਧਭ ਪਵਹਿ ਗਰਭਜੋਨੀ.” (ਗੂਜ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|