Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Gam. 1. ਪੁੱਜ ਕੇ/ਪਹੁੰਚ ਕੇ (ਸ਼ਬਦਾਰਥ, ਨਿਰਣੈ) ਪਹੁੰਚ ਵਾਲਾ (ਗੁਰੂ) (ਦਰਪਣ); (ਗੁਰੂ ਤੋਂ) ਮਿਲਣੇ ਯੋਗ ਹੈ, ਗੁਰੂ ਦੀ ਗਮਤਾ ਦਾ (ਸੰਥਿਆ)। 2. ਪਹੁੰਚ ਹੋ ਜਾਂਦੀ ਹੈ। 3. ਗਮਤਾ/ਪਹੁੰਚ ਵਾਲਾ। 1. get, obtain; versed in divine knowledge. 2. reaches, mounts. 3. profound, having access.
ਉਦਾਹਰਨਾ:
1. ਆਪਿ ਨਿਰਾਲਮੁ ਗੁਰ ਗਮ ਗਿਆਨਾ ॥ (ਗੁਰੂ ਨੂੰ ਪਹੁੰਚ ਕੇ ਪ੍ਰਾਪਤ ਹੁੰਦਾ ਹੈ). Raga Maaroo 1, Solhaa 1, 16:1 (P: 1021).
ਗੁਰ ਗਮ ਗਿਆਨ ਬਤਾਵੈ ਭੇਦ ॥ Raga Gaurhee, Kabir, Thitee, 9:3 (P: 343).
2. ਖਿਨ ਗਮ ਗੁਰ ਗਮ ਹਰਿ ਦਮ ਨਹ ਜਮ ਹਰਿ ਕੰਠਿ ਨਾਨਕ ਉਰਿਹਾਰੀ ਰੇ ॥ Raga Aaasaa 5, 134, 2:1 (P: 404).
3. ਗੁਪਤਾ ਹੀਰਾ ਪ੍ਰਗਟ ਭਇਓ ਜਬ ਗੁਰ ਗਮ ਦੀਆ ਦਿਖਾਈ ॥ Raga Aaasaa, Kabir, 31, 2:2 (P: 483).

SGGS Gurmukhi-English Dictionary
[1.Sk. v. 2. Per. n.] 1.To go, approach. 2.apprehension, concern, grief, sorrow.
SGGS Gurmukhi-English Data provided by Harjinder Singh Gill, Santa Monica, CA, USA.

English Translation
n.m. sorrow, grief, woe; distress, dejection, despondence, sadness, depression; also ਗ਼ਮ.

Mahan Kosh Encyclopedia

ਸੰ. गम्. ਧਾ. ਜਾਣਾ, ਮਿਲਨਾ, ਨਕਲ ਕਰਣੀ, ਤ੍ਯਾਗਣਾ, ਜੁੜਨਾ। 2. ਨਾਮ/n. ਮਾਰਗ. ਰਸਤਾ। 3. ਗਮਨ. “ਮਮ ਦਿਸ ਤੇ ਲੇ ਗਮਹੁ ਉਪਾਯਨ.” (ਗੁਪ੍ਰਸੂ) 4. ਦੇਖੋ- ਗਮ੍ਯ। 5. ਅ਼. [غم] ਗ਼ਮ. ਰੰਜ. ਦੁੱਖ। 6. ਫ਼ਿਕਰ. ਚਿੰਤਾ. “ਸਾਸਨਾ ਤੇ ਬਾਲਕ ਗਮ ਨ ਕਰੈ.” (ਭੈਰ ਮਃ ੫) 7. ਦੇਖੋ- ਗਮੁ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits