Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ganīᴺ. ਕੁਰਾਣ ਸ਼ਰੀਫ ਅਨੁਸਾਰ ਰੱਬ ਦੇ 99 ਸਿਫਾਤੀ ਨਾਵਾਂ ਵਿੱਚੋਂ ਇਕ; ਅਰਥ ਹੈ, ਰਜਿਆ ਪੁੱਜਿਆ, ਪੂਰਨ। according to Quran Sharif one of the 99 names of God. ਉਦਾਹਰਨ: ਕਰੀਮਾਂ ਰਹੀਮਾਂ ਅਲਾਹ ਤੂ ਗਨੀ ॥ Raga Tilang, Naamdev, 1, 1:1 (P: 727).
|
|