Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Gaṇī. ਗਿਣਾਂ, ਕਹਾਂ, ਵਰਨਣ ਕਰਾਂ, ਗਿਣੇ, ਸਮਝੇ ਜਾਂਦੇ ਹਨ। measure, count, evaluate.
ਉਦਾਹਰਨ:
ਸੁਖਾ ਕੀ ਮਿਤਿ ਕਿਆ ਗਣੀ ਜਾ ਸਿਮਰੀ ਗੋਵਿੰਦੁ ॥ Raga Sireeraag 5, 88, 2:1 (P: 48).
ਤਿਨ ਕੀ ਸੋਭਾ ਕਿਆ ਗਣੀ ਜਿ ਸਾਹਿਬਿ ਮੇਲੜੀਆਹ ॥ (ਕਹਾਂ, ਵਰਨਣ ਕਰਾਂ). Raga Maajh 5, Baaraa Maaha-Maajh, 10:2 (P: 135).
ਪਰਵਾਣੁ ਗਣੀ ਸੇਈ ਇਹ ਆਏ ਸਫਲ ਤਿਨਾ ਕੇ ਕਾਮਾ ॥ (ਗਿਣੇ, ਸਮਝੇ ਜਾਂਦੇ ਹਨ). Raga Soohee 5, 54, 1:2 (P: 748).

SGGS Gurmukhi-English Dictionary
[Var.] From Gana.
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ- ਗਣਨਾ. “ਗਣਤ ਨ ਜਾਇ ਗਣੀ.” (ਸੋਰ ਮਃ ੫) ਹਿਸਾਬ ਦੀ ਗਣਨਾ (ਗਿਣਤੀ) ਨਹੀਂ ਹੋ ਸਕਦੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits