Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gaṇ(i). ਗਿਣ। make calculations. ਉਦਾਹਰਨ: ਗਣਤੀ ਗਣਉ ਨ ਗਣਿ ਸਕਉ ਊਠਿ ਸਿਧਾਰੇ ਕੇਤ ॥ Raga Gaurhee 5, Baavan Akhree, 26:2 (P: 255). ਆਸ ਅਪਾਰ ਦਿਨਸ ਗਣਿ ਰਾਖੇ ਗ੍ਰਸਤ ਜਾਤ ਬਲੁ ਜਰਣੀ ॥ (ਗਿਣਕੇ). Raga Saarang 5, 77, 1:2 (P: 1219).
|
Mahan Kosh Encyclopedia |
ਕ੍ਰਿ.ਵਿ. ਗਿਣਤੀ ਦ੍ਵਾਰਾ. ਗਣਨ ਕਰਕੇ. “ਗਣਿ ਗਣਿ ਜੋਤਕੁ.” (ਰਾਮ ਅ: ਮਃ ੧) 2. ਸੰ. ਨਾਮ/n. ਗਿਣਤੀ. ਸ਼ੁਮਾਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|