Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Gaṇṯai. 1. ਗਿਣਤੀਆਂ ਮਿਣਤੀਆਂ ਕਰਨ ਵਾਲੇ। 2. ਗਿਣਤੀਆਂ ਨਾਲ। 3. ਗਿਣਤੀ ਵਿਚ ਭਾਵ ਹੋਂਦ ਵਿਚ। 4. ਗਿਣਤੀ ਵਿਚ। 1. unto countings. 2. calculations. 3. accounts. 4. being counted.
ਉਦਾਹਰਨਾ:
1. ਹਉਮੈ ਸਭਾ ਗਣਤ ਹੈ ਗਣਤੈ ਨਉ ਸੁਖੁ ਨਾਹਿ ॥ Raga Sireeraag 3, 57, 3:1 (P: 36).
2. ਤੂੰ ਗਣਤੈ ਕਿਨੈ ਨ ਪਾਇਓ ਸਚੇ ਅਲਖ ਅਪਾਰਾ ॥ Raga Maajh 1, Vaar 6:2 (P: 140).
3. ਤੂ ਕਰਤਾ ਆਪਿ ਅਗਣਤੁ ਹੈ ਸਭੁ ਜਗੁ ਵਿਚਿ ਗਣਤੈ ॥ Raga Gaurhee 3, Vaar 24:2 (P: 314).
4. ਸਤਿਗੁਰ ਕੀ ਗਣਤੈ ਘੁਸੀਐ ਦੁਖੇ ਦੁਖਿ ਵਿਹਾਇ ॥ (ਗਿਣਤੀ ਵਿਚ ਨਾ ਆਈਐ). Raga Gaurhee 4, Vaar 26, Salok, 3, 1:4 (P: 314).

Mahan Kosh Encyclopedia

ਗਿਣਤੀ ਨਾਲ. “ਗਣਤੈ ਪ੍ਰਭੂ ਨ ਪਾਈਐ.” (ਮਃ ੩ ਵਾਰ ਗੂਜ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits