Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Gaṇṯī. ਗਿਣਤੀ ਮਿਣਤੀ, ਲੇਖਾ ਜੋਖਾ। calculations, counting, going into accounts.
ਉਦਾਹਰਨ:
ਗਣਤੀ ਗਣਉ ਨ ਗਣਿ ਸਕਉ ਊਠਿ ਸਿਧਾਰੇ ਕੇਤ ॥ Raga Gaurhee 5, Baavan Akhree, 26:2 (P: 255).
ਗਣਤੀ ਗਣੀ ਨ ਛੂਟੈ ਕਤਹੂ ਕਾਚੀ ਦੇਹ ਇਆਣੀ ॥ Raga Soohee 5, 53, 2:1 (P: 748).

Mahan Kosh Encyclopedia

(ਗਣਤ) ਨਾਮ/n. ਗਣਨਾ. ਗਿਣਤੀ. “ਗਣਤ ਗਣਾਵੈ ਅਖਰੀ.” (ਓਅੰਕਾਰ) “ਗਣਤੀ ਗਣੀ ਨ ਜਾਇ.” (ਵਾਰ ਗੂਜ ੨ ਮਃ ੫) “ਚਿੰਤ ਅੰਦੇਸਾ ਗਣਤ ਤਜਿ ਜਨ ਹੁਕਮ ਪਛਾਤਾ.” (ਬਿਲਾ ਮਃ ੫) 2. ਸਿਪਾਹੀ, ਮਜ਼ਦੂਰ ਆਦਿ ਦੀ ਹਾਜਿਰੀ ਦੀ ਗਣਨਾ (ਗਿਣਤੀ). “ਸਤਿਗੁਰ ਕੀ ਗਣਤੈ ਘੁਸੀਐ ਦੁਖੇਦੁਖ ਵਿਹਾਇ.” (ਮਃ ੩ ਵਾਰ ਗਉ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits