Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Gaṇaṯ. 1. ਗਿਣਤੀ। 2. ਗਿਣਤੀ ਮਿਣਤੀ, ਲੇਖਾ ਜੋਖਾ। 3. ਲੇਖਾ। 1. reckoning. 2. account. 3. calculation.
ਉਦਾਹਰਨਾ:
1. ਕੇਤਿਆ ਗਣਤ ਨਹੀ ਵੀਚਾਰੁ ॥ (ਗਿਣਤੀ ਦਾ ਅੰਦਾਜਾ ਨਹੀਂ). Japujee, Guru Nanak Dev, 25:4 (P: 5).
ਦੂਖਾ ਸਜਾਈ ਗਣਤ ਨਾਹੀ ਕੀਆ ਅਪਣਾ ਪਾਇਓ ॥ Raga Aaasaa 5, Chhant 11, 3:4 (P: 460).
2. ਮਿਟਿ ਗਈ ਗਣਤ ਬਿਨਾਸਿਉ ਸੰਸਾ ॥ (ਗਿਣਤੀ ਮਿਣਤੀ, ਲੇਖਾ ਜੋਖਾ). Raga Aaasaa 5, 80, 1:1 (P: 390).
3. ਸਤਿਗੁਰ ਸੇਤੀ ਗਣਤ ਜਿ ਰਖੈ ਹਲਤੁ ਪਲਤੁ ਸਭੁ ਤਿਸ ਕਾ ਗਇਆ ॥ (ਵੈਰ ਵਿਰੋਧ ਦਾ ਲੇਖਾ). Raga Gaurhee 4, Vaar 13, Salok, 4, 2:1 (P: 307).
ਗੁਰਮੁਖਿ ਸਗਲੀ ਗਣਤ ਮਿਟਾਵੈ ॥ Raga Raamkalee, Guru Nanak Dev, Sidh-Gosat, 37:4 (P: 942).
ਗਣਤ ਸਰੀਰਿ ਪੀਰ ਹੈ ਹਰਿ ਬਿਨੁ ਗੁਰ ਸਬਦੀ ਹਰਿ ਪਾਂਈ ॥ (ਹਿਸਾਬ, ਗਿਣਤੀ, ਚਿੰਤਾ, ਫਿਕਰ). Raga Saarang 1, Asatpadee 1, 2:1 (P: 1232).

SGGS Gurmukhi-English Dictionary
[n.] (From Sk. Gana)Count, Reckon.
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਗਣਤੀ) ਨਾਮ/n. ਗਣਨਾ. ਗਿਣਤੀ. “ਗਣਤ ਗਣਾਵੈ ਅਖਰੀ.” (ਓਅੰਕਾਰ) “ਗਣਤੀ ਗਣੀ ਨ ਜਾਇ.” (ਵਾਰ ਗੂਜ ੨ ਮਃ ੫) “ਚਿੰਤ ਅੰਦੇਸਾ ਗਣਤ ਤਜਿ ਜਨ ਹੁਕਮ ਪਛਾਤਾ.” (ਬਿਲਾ ਮਃ ੫) 2. ਸਿਪਾਹੀ, ਮਜ਼ਦੂਰ ਆਦਿ ਦੀ ਹਾਜਿਰੀ ਦੀ ਗਣਨਾ (ਗਿਣਤੀ). “ਸਤਿਗੁਰ ਕੀ ਗਣਤੈ ਘੁਸੀਐ ਦੁਖੇਦੁਖ ਵਿਹਾਇ.” (ਮਃ ੩ ਵਾਰ ਗਉ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits