Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gadhā. ਟੋਆ। pit. ਉਦਾਹਰਨ: ਅਹੰਬੁਧਿ ਮੋਹ ਮਨ ਬਾਸਨ ਦੇ ਕਰਿ ਗਡਹਾ ਗਾਡੀ ॥ Raga Dhanaasaree 5, 3, 1:2 (P: 671).
|
Mahan Kosh Encyclopedia |
ਨਾਮ/n. ਗੜ੍ਹਾ. ਖੋਦਿਆ ਹੋਇਆ ਟੋਆ. “ਦੇ ਕਰਿ ਗਡਹਾ ਗਾਡੀ.” (ਧਨਾ ਮਃ ੫) “ਏਕੈ ਸ੍ਰਮ ਕਰਿ ਗਾਡੀ ਗਡਹੈ.” (ਮਾਰੂ ਮਃ ੫) ਗੜ੍ਹੇ ਵਿੱਚ ਗੱਡੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|