Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gagnaᴺḏar(i). ਹਿਰਦੇ ਰੂਪ ਅਕਾਸ਼ ਅੰਦਰ। in the mind's sky, in the sky. ਉਦਾਹਰਨ: ਸਾਚਾ ਵਾਸਾ ਪੁਰਿ ਗਗੰਨਦਰਿ ॥ Raga Maaroo 1, Solhaa 13, 1:2 (P: 1033).
|
Mahan Kosh Encyclopedia |
(ਗਗਨੰਤਰਿ) ਦਸ਼ਮਦ੍ਵਾਰ ਵਿੱਚ। 2. ਆਕਾਸ਼ ਸਮਾਨ ਪੂਰਣ ਬ੍ਰਹਮ ਵਿੱਚ. “ਗਗਨੰਤਰਿ ਵਾਸ.” (ਓਅੰਕਾਰ) “ਗਗਨੰਤਰਿ ਵਾਸਿਆ ਗੁਣ ਪਰਗਾਸਿਆ.” (ਸੋਰ ਅ: ਮਃ ੧) “ਸਾਚਾ ਵਾਸਾ ਪੁਰਿ ਗਗਨੰਦਰਿ.” (ਮਾਰੂ ਸੋਲਹੇ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|