Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Gagan(i). ਅਸਮਾਨ, ਅਕਾਸ਼, ਦਸਮ ਦੁਆਰ। sky, tenth gate.
ਉਦਾਹਰਨ:
ਅਮ੍ਰਿਤਧਾਰ ਗਗਨਿ ਦਸ ਦੁਆਰਿ ॥ (ਹਿਰਦੇ ਰੂਪੀ ਅਕਾਸ਼). Raga Gaurhee 1, 8, 1:2 (P: 153).
ਜੈਸੀ ਗਗਨਿ ਫਿਰੰਤੀ ਊਡਤੀ ਕਪਰੇ ਬਾਗੇ ਵਾਲੀ ॥ (ਅਸਮਾਨ ਵਿਚ). Raga Gaurhee 4, 51, 2:1 (P: 168).
ਗਗਨਿ ਰਸਾਲ ਚੂਐ ਮੇਰੀ ਭਾਠੀ ॥ (ਦਸਮ ਦੁਆਰ). Raga Gaurhee, Kabir, 27, 1:1 (P: 328).

Mahan Kosh Encyclopedia

ਆਕਾਸ਼ ਵਿੱਚ. “ਤੂ ਜਲਿ ਥਲਿ ਗਗਨਿ ਪਯਾਲਿ ਪੂਰਿ ਰਹਿਆ.” (ਸਵੈਯੇ ਮਃ ੪ ਕੇ) 2. ਦਸ਼ਮਦ੍ਵਾਰ ਵਿੱਚ. ਦੇਖੋ- ਗਗਨ ੮.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits