Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ga-u-har(u). 1. ਡੂੰਘਾ, ਗੰਭੀਰ, ਭਾਵ ਸਿਆਣਾ, ਅਕਲਮੰਦ। 2. ਮੋਤੀ (ਮਹਾਨਕੋਸ਼)। 1. profound, thoughtful viz., intelligent. 2. pearl.
ਉਦਾਹਰਨਾ:
1. ਆਪਣੀ ਮਿਤਿ ਆਪਿ ਜਾਣਦਾ ਆਪੇ ਹੀ ਗਉਹਰੁ ॥ (ਗੰਭੀਰ, ਡੂੰਘਾ ਸਮੁੰਦਰ). Raga Bihaagarhaa 4, Vaar 18:6 (P: 555).
ਤਿਸੁ ਸੇਵਕ ਕੈ ਨਾਨਕ ਕੁਰਬਾਣੀ ਸੋ ਗਹਿਰ ਗੰਭੀਰਾ ਗਉਹਰੁ ਜੀਉ ॥ (ਸਿਆਣਾ, ਅਕਲਮੰਦ). Raga Maajh 5, 25, 4:3 (P: 102).
2. ਤਾ ਤੇ ਗਉਹਰੁ ਗ੍ਯ੍ਯਾਨ ਪ੍ਰਗਟੁ ਉਜੀਆਰਉ ਦੁਖ ਦਰਿਦ੍ਰ ਅੰਧ੍ਯ੍ਯਾਰ ਕੋ ਨਾਸੁ ॥ Sava-eeay of Guru Ramdas, Keerat, 1:2 (P: 1405).
ਗੁਰੁ ਗਉਹਰੁ ਦਰੀਆਉ ਪਲਕ ਡੁਬੰਤ੍ਹ੍ਹਹ ਤਾਰੈ ॥ ('ਮੋਤੀਆਂ ਦਾ ਦਰਿਆ' - ਸ਼ਬਦਾਰਥ ਤੇ ਦਰਪਣ ਇਸ ਦਾ ਅਰਥ ਡੂੰਘਾ ਅਥਵਾ ਗਹਿਰ ਗੰਭੀਰ ਕਰਦੇ ਹਨ). Sava-eeay of Guru Amardas, 17:4 (P: 1395).

Mahan Kosh Encyclopedia

(ਗਉਹਰ) ਫ਼ਾ. [گَوہر] ਗੌਹਰ. ਨਾਮ/n. ਮੋਤੀ. “ਗਉਹਰ ਗ੍ਯਾਨ ਪ੍ਰਗਟ ਉਜੀਆਰਉ.” (ਸਵੈਯੇ ਮਃ ੪ ਕੇ) “ਗੁਰ ਗਉਹਰ ਦਰੀਆਉ.” (ਸਵੈਯੇ ਮਃ ੩ ਕੇ) ਸਤਿਗੁਰੂ ਮੋਤੀਆਂ ਦਾ ਨਦ ਹੈ। 2. ਖ਼ਾਨਦਾਨ। 3. ਸੰ. गह्वर- ਗਹ੍ਵਰ. ਵਿ. ਸੰਘਣਾ। 4. ਗਹਿਰਾ. ਗੰਭੀਰ. ਅਥਾਹ. “ਆਪੇ ਹੀ ਗਉਹਰ.” (ਮਃ ੪ ਵਾਰ ਬਿਹਾ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits