Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ga-u-rā. 1. ਭਾਰਾ, ਵਧੇਰੇ ਵਜਨਵਾਲਾ; ਵਡਿਆਈ ਵਾਲਾ। 2. ਦੀਪਕ ਰਾਗ ਦੇ ਅੱਠ ਪੁੱਤਰਾਂ ਵਿਚੋਂ ਇਕ (ਬਾਕੀ ਦੇ ਸੱਤ ਹਨ: ਕਾਲੰਕਾ, ਕੁੰਤਲ, ਰਾਮਾ, ਕਮਲ ਭਸਮ, ਚੰਪਕ ਕਾਨਰਾ ਤੇ ਕਲ੍ਯ੍ਯਾਨਾ)। 1. heavier, profoud. 2. one of the eight styles of Rag Deepak.
ਉਦਾਹਰਨਾ:
1. ਧਰਿ ਤਾਰਾਜੂ ਤੋਲੀਐ ਨਿਵੈ ਸੁ ਗਉਰਾ ਹੋਇ ॥ Raga Aaasaa 1, Vaar 14, Salok, 1, 1:6 (P: 470).
ਤੂ ਪੂਰਾ ਹਮ ਊਰੇ ਹੋਛੇ ਤੂ ਗਉਰਾ ਹਮ ਹਉਰੇ ॥ (ਗੌਰਵਤਾ ਵਾਲਾ). Raga Sorath 1, 5, 2:1 (P: 597).
2. ਗਉਰਾ ਅਉ ਕਾਨਰਾ ਕਲ੍ਹ੍ਹਾਨਾ ॥ Raagmaalaa 1:39 (P: 1430).

SGGS Gurmukhi-English Dictionary
[1. adj.] 1. (from Sk. Gaurava) heavy. 2. A son of Dīpaka Rāga
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਨਾਮ/n. ਭਾਈ ਬਹਿਲੋਵੰਸ਼ੀ ਇੱਕ ਸੱਜਨ. ਦੇਖੋ- ਗੌਰਾ ੫। 2. ਵਿ. ਗੌਰਵਤਾ ਵਾਲਾ. ਵਜ਼ਨਦਾਰ. ਭਾਰੀ. “ਨਿਵੈ ਸੁ ਗਉਰਾ ਹੋਇ.” (ਵਾਰ ਆਸਾ) “ਤੂ ਗਉਰਾ ਹਮ ਹਉਰੇ ਹੋਛੇ.” (ਸੋਰ ਮਃ ੧) ਦੇਖੋ- ਗਉਰਾਂ ਅਤੇ ਗੌਰੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits