Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ga-u-ṇ(u). 1. ਗਮਨ, ਰਟਨ। 2. ਆਵਾਗਉਣ। 3. ਅੰਦਰ ਦੀ ਖੋਜ। 4. ਭਟਕਣ। 1. wanders. 2. transmigration. 3. inner exploration. 4. meandering.
ਉਦਾਹਰਨਾ:
1. ਗਉਣੁ ਕਰੇ ਚਹੁ ਕੁੰਟ ਕਾ ਘੜੀ ਨ ਬੈਸਣੁ ਸੋਇ ॥ Raga Sireeraag 5, Asatpadee 26, 3:3 (P: 70).
2. ਦਾਸ ਦਾਸਤਣ ਭਾਇ ਮਿਟਿਆ ਤਿਨਾ ਗਉਣੁ ॥ (ਆਵਾਗਉਣ). Raga Aaasaa 5, 106, 3:1 (P: 397).
3. ਅਭਿਆਗਤ ਸੇਈ ਨਾਨਕਾ ਜਿ ਆਤਮ ਗਉਣੁ ਕਰੇਨਿ ॥ (ਆਤਮ ਚੀਨਣ, ਅੰਦਰ ਦੀ ਖੋਜ ਕਰਨ). Raga Raamkalee 3, Vaar 6, Salok, 3, 2:3 (P: 949).
4. ਚੂਕਾ ਗਉਣੁ ਮਿਟਿਆ ਅੰਧਿਆਰੁ ॥ (ਭਟਕਣ). Raga Parbhaatee 5, Asatpadee 3, 2:1 (P: 1348).

Mahan Kosh Encyclopedia

(ਗਉਣ) ਸੰ. ਗਮਨ. ਨਾਮ/n. ਜਾਣਾ. ਫਿਰਨਾ. “ਗਉਣ ਕਰੇ ਚਹੁ ਕੁੰਟ ਕਾ.” (ਸ੍ਰੀ ਅ: ਮਃ ੫) “ਨਮੋ ਸਰਬਗਉਣੇ.” (ਜਾਪੁ) 2. ਆਵਾਗਮਨ. “ਚੂਕਾ ਗਉਣੁ, ਮਿਟਿਆ ਅੰਧਿਆਰ.” (ਪ੍ਰਭਾ ਅ: ਮਃ ੫) 3. ਦੇਖੋ- ਆਤਮਗਉਣੁ। 4. ਦੇਖੋ- ਗੌਣ ੨-੩-੪.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits