Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ga-ī-ā. 1. ਮੁਕੀ, ਦੂਰ ਹੋਈ। 2. ਗਈਆ (ਸਹਾਇਕ ਕਿਰਿਆ)। 3. ਗਈ, ਰਵਾਨਾ ਹੋਈ। 4. ਜਾਂਦਾ ਹੈ। 1. leave, depart. 2. auxiliary verb, is. 3. gone. 4. auxiliary verb, is.
ਉਦਾਹਰਨਾ:
1. ਮੁੰਢੈ ਦੀ ਖਸਲਤਿ ਨ ਗਈਆ ਅੰਧੇ ਵਿਛੁੜਿ ਚੋਟਾ ਖਾਇ ॥ Raga Bihaagarhaa 4, Vaar 4, Salok, 3, 2:2 (P: 549).
2. ਅਮਰ ਪਿੰਡ ਭਏ ਸਾਧੂ ਸੰਗਿ ਜਨਮ ਮਰਣ ਦੋਊ ਮਿਟਿ ਗਈਆ ॥ (ਗਿਆ). Raga Bilaaval 4, Asatpadee 4, 1:2 (P: 835).
3. ਮੁਕਤੀ ਭੇਡ ਨ ਗਈਆ ਕਾਈ ॥ (ਗਈ, ਰਵਾਨਾ ਹੋਈ). Raga Gaurhee, Kabir, 4, 2:2 (P: 324).
4. ਹਉ ਖਿਨੁ ਪਲੁ ਰਹਿ ਨ ਸਕਉ ਬਿਨੁ ਪ੍ਰੀਤਮ ਜਿਉ ਬਿਨੁ ਅਮਲੈ ਅਮਲੀ ਮਰਿ ਗਈਆ ॥ Raga Bilaaval 4, Asatpadee 6, 3:1 (P: 836).
ਉਦਾਹਰਨ:
ਕੋਈ ਆਨਿ ਆਨਿ ਮੇਰਾ ਪ੍ਰਭੂ ਮਿਲਾਵੈ ਹਉ ਤਿਸੁ ਵਿਟਹੁ ਬਲਿ ਬਲਿ ਘੁਮਿ ਗਈਆ ॥ (ਜਾਂਦੀ ਹਾਂ). Raga Bilaaval 4, Asatpadee 6, 4:1 (P: 836).

Mahan Kosh Encyclopedia

ਗਵੈਯਾ. ਗਾਇਨ ਕਰੈਯਾ। 2. ਗਾਇਨ ਕੀਤਾ. ਗਾਇਆ. “ਨਾਮ ਕਿਧੌਂ ਤੁਮਰੋ ਸਭ ਹੀ ਜੁਗ ਗਈਆ.” (ਕ੍ਰਿਸਨਾਵ) 3. ਗਾਂਈਆਂ. ਗਊਆਂ। 4. ਮਿਟਗਈ. ਚਲੀਗਈ. ਦੂਰਹੋਈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits