Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kẖarẖ. ਘਾਹ। grass.
ਉਦਾਹਰਨ:
ਧਰਣਿ ਸੁਵੰਨੀ ਖੜ ਰਤਨ ਜੜਾਵੀ ਹਰਿ ਪ੍ਰੇਮ ਪੁਰਖੁ ਮਨਿ ਵੁਠਾ ॥ Raga Gaurhee 5, Vaar 17ਸ, 5, 1:1 (P: 322).

SGGS Gurmukhi-English Dictionary
[1. P. v. 2. P. n. 3. P. n.] 1. (from Kharanā) to take, to take away. 2. farming, tillage. 3. a kind of grass used for fodder
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਖੜੁ) ਦੇਖੋ- ਖੜਨਾ। 2. ਸੰ. खड- ਖਡ. ਧਾਨਾਂ ਦੀ ਪਰਾਲੀ. “ਖੜੁ ਖਾਵਹਿ ਅੰਮ੍ਰਿਤ ਦੇਹਿ.” (ਗੂਜ ਮਃ ੧) ਸਿੰਧੀ. ਖੜੁ. ਖਲ. ਸਰਸ਼ਪ (ਸਰੋਂ) ਆਦਿ ਦਾ ਫੋਗ. ਖਲੀ। 3. ਖੇਤੀ. “ਖੜੁ ਪਕੀ ਕੁੜ ਭਜੈ ਬਿਨਸੈ.” (ਸ੍ਰੀ ਮਃ ੧ ਪਹਰੇ) 4. ਸੰ. षट्- ਸ਼ਟ੍‌. ਛੀ. “ਧਰਣਿ ਸੁਵੰਨੀ ਖੜ ਰਤਨ ਜੜਾਵੀ.” (ਵਾਰ ਗਉ ੨ ਮਃ ੫) ਇਸ ਥਾਂ “ਖੜ” ਸ਼ਬਦ ਵਿੱਚ ਸ਼ਲੇਸ਼ ਹੈ. ਘਾਹਰੂਪੀ ਰਤਨਾਂ ਨਾਲ ਜੜਾਊ ਭੂਮਿ. ਖਟਸੰਪੱਤਿ ਕਰਕੇ ਸੁਹਾਵੀ ਅੰਤਹਕਰਣਰੂਪ ਪ੍ਰਿਥਿਵੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits