Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kẖorī. ਖੁਮਾਰੀ, ਮਸਤੀ। intoxication, inebriation. ਉਦਾਹਰਨ: ਕਰਿ ਕਿਰਪਾ ਭਗਤਿ ਰਸੁ ਦੀਜੈ ਮਨੁ ਖਚਿਤ ਪ੍ਰੇਮ ਰਸ ਖੋਰੀ ॥ Raga Saarang 5, 94, 2:1 (P: 1222).
|
English Translation |
(1) suff. same as ਖੋਰਾ adj. revengeful, rancorous.
|
Mahan Kosh Encyclopedia |
ਵਿ. ਖੋਰ. (ਵੈਰਭਾਵ) ਰੱਖਣ ਵਾਲਾ। 2. ਖਾਣ ਵਾਲਾ. “ਕਰਹਿ ਹਰਾਮਖੋਰੀ.” (ਮਾਰੂ ਮਃ ੫) ਦੇਖੋ- ਖੋਰਾ ੫। 3. ਨਾਮ/n. ਭੀੜੀ ਗਲੀ। 4. ਖ਼ੁਮਾਰੀ. “ਮਨ ਬੀਧੋ ਪ੍ਰੇਮ ਕੀ ਖੋਰੀ.” (ਨਟ ਮਃ ੫) “ਮਨ ਖਚਿਤ ਪ੍ਰੇਮਰਸ ਖੋਰੀ.” (ਸਾਰ ਮਃ ੫) 5. ਕਮਾਦ ਦਾ ਫੋਗ. ਪੱਛੀ. ਤੱਥਾ. “ਜੈਸੇ ਊਖ ਦੇਇ ਕਰ ਖੋਰੀ.” (ਨਾਪ੍ਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|