Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kẖoṯ(i). ਖੁਣ/ਪੁਟ ਕੇ। digging. ਉਦਾਹਰਨ: ਗੁਹਜ ਰਤਨ ਵਿਚਿ ਲੁਕਿ ਰਹੇ ਕੋਈ ਗੁਰਮੁਖਿ ਸੇਵਕੁ ਕਢੈ ਖੋਤਿ ॥ Raga Gaurhee 4, Vaar 16:2 (P: 309).
|
Mahan Kosh Encyclopedia |
ਕ੍ਰਿ. ਵਿ. ਖੋਤਕੇ. ਖੋਦਕੇ. ਖੁਣਕੇ. “ਕੋਈ ਗੁਰਮੁਖਿ ਸੇਵਕੁ ਕਢੈ ਖੋਤਿ.” (ਮਃ ੪ ਵਾਰ ਗਉ ੧) ਖਨਨ ਕਰਕੇ ਰਤਨ ਕਢਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|