Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kẖotā. 1. ਕਪਟੀ, ਬੁਰਾ। 2. ਝੂਠਾ, ਨਕਲੀ। 1. false. 2. counterfiet.
ਉਦਾਹਰਨਾ:
1. ਖੋਟੇ ਵਣਜਿ ਵਣੰਜਿਐ ਮਨੁ ਤਨੁ ਖੋਟਾ ਹੋਇ ॥ Raga Sireeraag 1, 23, 2:2 (P: 23).
2. ਪਾਖੰਡਿ ਪ੍ਰੇਮੁ ਨ ਪਾਈਐ ਖੋਟਾ ਪਾਜੁ ਖੁਆਰ ॥ Raga Sireeraag 1, Asatpadee 2, 1:3 (P: 54).
ਜੋ ਤੁਧੁ ਭਾਵਹਿ ਸੇ ਭਲੇ ਖੋਟਾ ਖਰਾ ਨ ਕੋਇ ॥ (ਨਕਲੀ). Raga Sireeraag 1, Asatpadee 13, 3:3 (P: 61).
ਉਘਰਿ ਗਇਆ ਜੈਸਾ ਖੋਟਾ ਢਬੂਆ ਨਦਰਿ ਸਰਾਫਾ ਆਇਆ ॥ Raga Aaasaa 5, 42, 3:1 (P: 381).

English Translation
adj.m. counterfeit, false, not genuine, fake, spurious; debased, impure, base, adulterated; insincere, disloyal, deceitful, perfidious.

Mahan Kosh Encyclopedia

ਵਿ. ਦੋਸ਼ੀ. ਐਬੀ. “ਖੋਟੇ ਸਚੀ ਦਰਗਹਿ ਸੁਟੀਅਹਿ.” (ਮਃ ੧ ਵਾਰ ਮਾਝ) 2. ਮਿਲਾਉਟ ਵਾਲਾ, ਜੋ ਖਾਲਿਸ ਨਹੀਂ. “ਖੋਟੇ ਕਾ ਮੁਲ ਏਕੁ ਦੁਗਾਣਾ.” (ਧਨਾ ਮਃ ੧) ਦੇਖੋ- ਦੁਗਾਣਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits