Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kẖevatū. ਮਲਾਹ, ਬੇੜੀ ਚਲਾਣ ਵਾਲਾ। boatman, steerman, oarman.
ਉਦਾਹਰਨ:
ਵੰਝੀ ਹਾਥਿ ਨ ਖੇਵਟੂ ਜਲੁ ਸਾਗਰੁ ਅਸਰਾਲੁ ॥ Raga Maaroo 1, Asatpadee 2, 1:3 (P: 1009).

Mahan Kosh Encyclopedia

(ਖੇਵਟ) ਸੰ. कैवर्त्त- ਕੈਵਰਤ. ਨਾਮ/n. ਮਲਾਹ. ਨੌਕਾ ਚਲਾਉਣ ਵਾਲਾ. “ਗੁਰ ਖੇਵਟ ਸਬਦਿ ਤਰਾਇਆ.” (ਬਿਹਾ ਛੰਤ ਮਃ ੪) “ਵੰਝੀ ਹਾਥਿ ਨ ਖੇਵਟੂ ਜਲੁ ਸਾਗਰੁ ਅਸਰਾਲੁ.” (ਮਾਰੂ ਅ: ਮਃ ੧) 2. ਵਿ. ਕ੍ਸ਼ੇਪਕ. ਫੈਂਕਣ ਵਾਲਾ. “ਅੰਕਸੁ ਗ੍ਯਾਨ ਰਤੰਨੁ ਹੈ ਖੇਵਟੁ ਵਿਰਲਾ ਸੰਤ.” (ਸ. ਕਬੀਰ) ਹਾਥੀ ਪੁਰ ਅੰਕੁਸ਼ ਚਲਾਉਣ ਵਾਲਾ ਕੋਈ ਵਿਰਲਾ ਸੰਤ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits