Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kẖevat. ਮਲਾਹ, ਬੇੜੀ ਚਲਾਣ ਵਾਲਾ। boatman, steerman.
ਉਦਾਹਰਨ:
ਜਿਮੀ ਪੁਛੈ ਅਸਮਾਨ ਫਰੀਦਾ ਖੇਵਟ ਕਿੰਨਿ ਗਏ ॥ Raga Aaasaa, Farid, 2, 8:1 (P: 488).

English Translation
(1) n.f. ownership number in the revenue record register of a village. (2) n.m. boatman.

Mahan Kosh Encyclopedia

(ਖੇਵਟੂ) ਸੰ. कैवर्त्त- ਕੈਵਰਤ. ਨਾਮ/n. ਮਲਾਹ. ਨੌਕਾ ਚਲਾਉਣ ਵਾਲਾ. “ਗੁਰ ਖੇਵਟ ਸਬਦਿ ਤਰਾਇਆ.” (ਬਿਹਾ ਛੰਤ ਮਃ ੪) “ਵੰਝੀ ਹਾਥਿ ਨ ਖੇਵਟੂ ਜਲੁ ਸਾਗਰੁ ਅਸਰਾਲੁ.” (ਮਾਰੂ ਅ: ਮਃ ੧) 2. ਵਿ. ਕ੍ਸ਼ੇਪਕ. ਫੈਂਕਣ ਵਾਲਾ. “ਅੰਕਸੁ ਗ੍ਯਾਨ ਰਤੰਨੁ ਹੈ ਖੇਵਟੁ ਵਿਰਲਾ ਸੰਤ.” (ਸ. ਕਬੀਰ) ਹਾਥੀ ਪੁਰ ਅੰਕੁਸ਼ ਚਲਾਉਣ ਵਾਲਾ ਕੋਈ ਵਿਰਲਾ ਸੰਤ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits