Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kẖeṯ. ਉਹ ਸਥਾਨ ਜਿਥੇ ਅੰਨ ਬੀਜਿਆ ਜਾਵੇ, ਧਰਤੀ ਦਾ ਟੁਕੜਾ । farm, cultivated land.
ਉਦਾਹਰਨ:
ਜਿਉ ਰਾਖਾ ਖੇਤ ਊਪਰਿ ਪਰਾਏ ॥ Raga Gaurhee 5, 80, 3:1 (P: 179).

SGGS Gurmukhi-English Dictionary
[P. n.] Field
SGGS Gurmukhi-English Data provided by Harjinder Singh Gill, Santa Monica, CA, USA.

English Translation
n.m. field piece of agricultural land, farm; an acre; battlefield.

Mahan Kosh Encyclopedia

(ਖੇਤੁ) ਸੰ. ਕ੍ਸ਼ੇਤ੍ਰ. ਨਾਮ/n. ਪ੍ਰਿਥਿਵੀ. ਭੂਮਿ। 2. ਉਹ ਅਸਥਾਨ, ਜਿੱਥੇ ਅੰਨ ਬੀਜਿਆ ਜਾਵੇ. “ਖੇਤ ਖਸਮ ਕਾ, ਰਾਖਾ ਉਠਿਜਾਇ.” (ਗਉ ਮਃ ੫) 3. ਦੇਹ. ਸ਼ਰੀਰ. “ਖੇਤ ਹੀ ਕਰਹੁ ਨਿਬੇਰਾ.” (ਮਾਰੂ ਕਬੀਰ) 4. ਉਤਪੱਤੀ ਦਾ ਅਸਥਾਨ। 5. ਇਸਤ੍ਰੀ. ਜੋਰੂ. “ਰੰਚਕ ਰੇਤ ਖੇਤ ਤਨ ਨਿਰਮਿਤ.” (ਸਵੈਯੇ ਸ਼੍ਰੀ ਮੁਖਵਾਕ ਮਃ ੫) 6. ਅੰਤਹਕਰਣ। 7. ਇੰਦ੍ਰਿਯ। 8. ਸੁਪਾਤ੍ਰ. ਅਧਿਕਾਰੀ. “ਖੇਤੁ ਪਛਾਣੈ ਬੀਜੈ ਦਾਨੁ.” (ਸਵਾ ਮਃ ੧) 9. ਰਣਭੂਮਿ. ਮੈਦਾਨੇਜੰਗ. “ਪੁਰਜਾ ਪੁਰਜਾ ਕਟਿਮਰੈ ਕਬਹੂ ਨ ਛਾਡੈ ਖੇਤੁ.” (ਮਾਰੂ ਕਬੀਰ) 10. ਤੀਰਥਅਸਥਾਨ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits