Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kẖūmbrāj(u). ਵਡੀ ਖੁੰਬ, ਬਰਸਾਤ ਵਿਚ ਉਗਿਆ ਪਦਭੇੜਾ। big mushroom.
ਉਦਾਹਰਨ:
ਜੈਸੇ ਭਾਦਉ ਖੂੰਬਰਾਜੁ ਤੂ ਤਿਸ ਤੇ ਖਰੀ ਉਤਾਵਲੀ ॥ Raga Basant Ravidas, 1, 1:2 (P: 1196).

Mahan Kosh Encyclopedia

(ਖੂੰਬਰਾ) ਸੰ. क्ष्माभ्रज- ਕ੍ਸ਼੍ਮਾਭ੍ਰਜ. ਨਾਮ/n. ਕ੍ਸ਼੍ਮਾ (ਜਮੀਨ) ਅਤੇ ਅਭ੍ਰ (ਬੱਦਲ) ਦੇ ਸੰਜੋਗ ਤੋਂ ਪੈਦਾ ਹੋਇਆ ਛਤ੍ਰਾਕ. ਗੰਗਨਧੂਲ. ਬਰਸਾਤੀ ਮੌਸਮ ਵਿੱਚ ਪੈਦਾ ਹੋਇਆ ਪਦਬਹੇੜਾ. “ਜੈਸੇ ਭਾਦਉ ਖੂੰਬਰਾਜੁ.” (ਬਸੰ ਰਵਿਦਾਸ) 2. ਦੇਖੋ- ਖੁੰਬ ੨.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits