Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kẖūᴺdī. ਛੋਟੀ ਲਕੜ ਦਾ ਸੋਟੀ ਜਿਸ ਦਾ ਇਕ ਪਾਸਾ ਖਮਦਾਰ ਹੋਵੇ ਅਥਵਾ ਮੁੜਿਆ ਹੋਵੇ। stick.
ਉਦਾਹਰਨ:
ਚੜਿ ਕੈ ਘੋੜੜੈ ਕੁੰਦੇ ਪਕੜਹਿ ਖੂੰਡੀ ਦੇ ਖੇਡਾਰੀ ॥ Raga Gaurhee 5, Vaar 19ਸ, 5, 2:1 (P: 322).

English Translation
n.f. walking stick, stick with crooked grip; crooked stick for playing ਖਿੱਦੋ ਖੂੰਡੀ polo stick.

Mahan Kosh Encyclopedia

ਖੂੰਡਾ ਦਾ ਇਸ੍‌ਤ੍ਰੀ ਲਿੰਗ. “ਖੂੰਡੀ ਦੀ ਖੇਡਾਰੀ.” (ਵਾਰ ਗਉ ੨ ਮਃ ੫) 2. ਸਖੀਸਰਵਰ (ਸੁਲਤਾਨ) ਦੀ ਹੁੱਕ, ਜੋ ਸੁਲਤਾਨੀਏ ਗਲ ਪਹਿਰਦੇ ਹਨ. “ਖੂੰਡੀ ਖਲਰਾ ਗਲ ਮਹਿ ਧਰੋ.” (ਗੁਪ੍ਰਸੂ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits