Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kẖūhaṇ(i). ਗਿਣਤੀ ਦੀ ਇਕ ਇਕਾਈ, ਖੂਣੀਆਂ ਭਾਵ ਬੇਅੰਤ। innumerable, infinite.
ਉਦਾਹਰਨ:
ਖਿਮਾ ਵਿਹੂਣੇ ਖਪਿ ਗਏ ਖੂਹਣਿ ਲਖ ਅਸੰਖ ॥ Raga Raamkalee 1, Oankaar, 49:1 (P: 937).

Mahan Kosh Encyclopedia

(ਖੂਹਣ) ਸੰ. अक्षौहिणी- ਅਕ੍ਸ਼ੌਹਿਣੀ. ਨਾਮ/n. ਇੱਕ ਖਾਸ ਗਿਣਤੀ ਦੀ ਫ਼ੌਜ. ਹਾਥੀ ੨੧੮੭੦, ਰਥ ੨੧੮੭੦, ਘੋੜੇ ੬੫੬੧੦ ਅਤੇ ਪਿਆਦੇ ੧੦੯੩੫੦. ਕੁੱਲ ਜੋੜ ੨੧੮੭੦੦. ਦੇਖੋ- ਮਹਾਭਾਰਤ ਆਦਿ ਪਰਵ ਅਧ੍ਯਾਯ 2. “ਖਿਮਾ ਵਿਹੂਣੇ ਖਪਿਗਏ ਖੂਹਣਿ ਲਖ ਅਸੰਖ.” (ਓਅੰਕਾਰ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits