Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kẖur. ਪਸ਼ੂ ਦੇ ਪੈਰ ਦਾ ਉਹ ਭਾਗ ਜੋ ਧਰਤੀ ਨਾਲ ਲਗਦਾ ਹੈ, ਭਾਵ ਪੈਰ। hoof viz., feet.
ਉਦਾਹਰਨ:
ਇਕਨ੍ਹ੍ਹਾ ਪੇਰਣ ਸਿਰ ਖੁਰ ਪਾਟੇ ਇਕਨ੍ਹ੍ਹਾ ਵਾਸੁ ਮਸਾਣੀ ॥ Raga Aaasaa, 1, Asatpadee 12, 6:2 (P: 418).

SGGS Gurmukhi-English Dictionary
[Sk. n.] Hoof
SGGS Gurmukhi-English Data provided by Harjinder Singh Gill, Santa Monica, CA, USA.

English Translation
(1) v. imperative form of ਖੁਰਨਾ. (2) n.m. hoof, cloven hoof, cf. ਸੁੰਮ.

Mahan Kosh Encyclopedia

ਸੰ. ਨਾਮ/n. ਪਸ਼ੂ ਦੇ ਪੈਰ ਦਾ ਉਹ ਭਾਗ, ਜੋ ਜ਼ਮੀਨ ਤੇ ਛੁਹਿੰਦਾ ਅਤੇ ਬਹੁਤ ਕਰੜਾ ਹੁੰਦਾ ਹੈ. ਸੁੰਮ. ਖੁਰੀ। 2. ਭਾਵ- ਨਖ. ਨੌਂਹ “ਇਕਨਾ ਪੇਰਣ ਸਿਰ ਖੁਰ ਪਾਟੇ.” (ਆਸਾ ਅ: ਮਃ ੧) ਇਕਨਾ ਦੇ ਪੈਰਾਹਨ ਸਿਰ ਤੋਂ ਲੈਕੇ ਪੈਰਾਂ ਤੀਕ ਪਾਟਗਏ ਹਨ, ਭਾਵ- ਫੌਜੀਆਂ ਦੇ ਹੱਥੋਂ ਬੇਪਤੀ ਹੋਈ ਹੈ। 3. ਉਸਤਰਾ. ਦੇਖੋ- ਕ੍ਸ਼ੁਰ. “ਬਚਨ ਕੀਓ ਕਰਤਾਰ, ਖੁਰ ਨਹਿ ਲਾਈਐ.” (ਗੁਰੁਸੋਭਾ) 4. ਦੇਖੋ- ਖ਼ੁਰਸ਼ੀਦ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits