Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kẖumāro. ਮਸਤੀ, ਨਸ਼ਾ। inebriation. ਉਦਾਹਰਨ: ਪੇਖਿ ਦਇਆਲ ਅਨਦ ਸੁਖ ਪੂਰਨ ਹਰਿ ਰਸਿ ਰਪਿਓ ਖੁਮਾਰੋ ॥ Raga Saarang 5, 110, 1:2 (P: 1225).
|
Mahan Kosh Encyclopedia |
(ਖੁਮਾਰੀ) ਨਾਮ/n. ਖ਼ਮਰ (ਸ਼ਰਾਬ) ਦਾ ਨਸ਼ਾ. ਮਸ੍ਤੀ. ਕ੍ਸ਼ੀਵਤਾ. “ਜੈਸੇ ਖੋਂਦ ਖੁਮਾਰੀ.” (ਕੇਦਾ ਕਬੀਰ) ਦੇਖੋ- ਖੋਂਦ. “ਹਰਿਰਸ ਰਪਿਓ ਖੁਮਾਰੋ” (ਸਾਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|