Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kẖīr(i). ਦੁੱਧ ਵਿਚ ਚਾਵਲ ਪਾ ਕੇ ਬਣਾਇਆ ਮਿਠਾ ਭੋਜਨ। sweet dish prepared withthemixture of milk and rice. sweet dish prepared withthemixture of milk and rice. ਉਦਾਹਰਨ: ਲੰਗਰਿ ਚਉਲਤਿ ਵੰਡੀਐ ਰਸੁ ਅੰਮ੍ਰਿਤ ਖੀਰਿ ਘਿਆਲੀ ॥ Raga Raamkalee, Balwand & Sata, Vaar 3:9 (P: 967).
|
Mahan Kosh Encyclopedia |
(ਖੀਰੁ) ਸਿੰਧੀ. ਦੁੱਧ. ਦੇਖੋ- ਖੀਰ. “ਖੀਰੁ ਪੀਐ ਖੇਲਾਈਐ.” (ਸ੍ਰੀ ਮਃ ੧ ਪਹਰੇ) 2. ਕ੍ਸ਼ੀਰਸਮੁੰਦਰ. “ਰਤਨੁ ਉਪਾਇ ਧਰੇ ਖੀਰੁ ਮਥਿਆ.” (ਆਸਾ ਮਃ ੧) 3. ਪਾਯਸ. ਕ੍ਸ਼ੀਰਾੱਨ. ਦੇਖੋ- ਘਿਆਲੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|