Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kẖīr. ਦੁੱਧ। milk. ਉਦਾਹਰਨ: ਹਰਿ ਬਿਨੁ ਜੀਅਰਾ ਰਹਿ ਨ ਸਕੈ ਜਿਉ ਬਾਲਕੁ ਖੀਰ ਅਧਾਰੀ ॥ Raga Goojree 4, Asatpadee 1, 1:1 (P: 506).
|
SGGS Gurmukhi-English Dictionary |
[P. n.] (from Sk. Kshīra) milk, preparation of rice, milk and sugar boiled together
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.f. rice pudding, rice cooked in sweetened milk; (rare) milk.
|
Mahan Kosh Encyclopedia |
ਸੰ. ਕ੍ਸ਼ੀਰ. ਜੋ ਕ੍ਸ਼ੀ (ਕਮਜ਼ੋਰੀ) ਨੂੰ ਹਟਾਵੇ, ਸੋ ਕ੍ਸ਼ੀਰ. ਦੁੱਧ. ਦੁਗਧ. “ਖੀਰ ਅਧਾਰ ਬਾਰਿਕੁ ਜਬ ਹੋਤਾ.” (ਮਲਾ ਮਃ ੫) 2. ਦੁੱਧ ਨਾਲ ਮਿਲਾਕੇ ਰਿਨ੍ਹੇਂ ਹੋਏ ਚਾਉਲ. ਤਸਮਈ. ਪਾਯਸ. ਸੰ. ਕ੍ਸ਼ੀਰਾਨ. “ਰਸ ਅੰਮ੍ਰਿਤ ਖੀਰ ਘਿਆਲੀ.” (ਵਾਰ ਰਾਮ ੩) “ਖੀਰ ਸਮਾਨਿ ਸਾਗੁ ਮੈ ਪਾਇਆ.” (ਮਾਰੂ ਕਬੀਰ) 3. ਦੇਖੋ- ਖੀਰੁ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|