Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kẖīnsū-ā. ਕੰਮਜੋਰ ਹੋ ਗਿਆ, ਟੁੱਟ ਗਿਆ। became weak. ਉਦਾਹਰਨ: ਕਰਤ ਕਰਤ ਇਵ ਹੀ ਬਿਰਧਾਨੋ ਹਾਰਿਓ ਉਕਤੇ ਤਨੁ ਖੀਨਸੂਆ ॥ Raga Gaurhee 5, 127, 3:1 (P: 206).
|
Mahan Kosh Encyclopedia |
ਵਿ. ਕ੍ਸ਼ੀਣ ਹੋਇਆ. “ਤਨੁ ਖੀਨਸੂਆ.” (ਗਉ ਮਃ ੫) 2. ਖਿੰਨ (ਉਦਾਸ) ਹੋਇਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|