Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kẖīn. 1. ਨਾਸ। 2. ਘਟ, ਕੰਮਜੋਰ। 3. ਮੰਧੇ, ਮਾੜੇ। 4. ਦੁੱਖੀ, ਵਿਆਕੁਲ। 1. weak, perish. 2. decreased. 3. bad. 4. miserable.
ਉਦਾਹਰਨਾ:
1. ਖੀਨ ਖਰਾਬੁ ਹੋਵੈ ਨਿਤ ਕੰਧੁ ॥ Raga Aaasaa 1, 18, 2:4 (P: 354).
ਖੀਨ ਭਏ ਸਭਿ ਤਸਕਰਾ ਗੁਰਮੁਖਿ ਜਨੁ ਜਾਗੈ ॥ Raga Aaasaa 5, 114, 1:2 (P: 399).
2. ਤਾਣ ਤਨੁ ਖੀਨ ਭਇਆ ਬਿਨੁ ਮਿਲਤ ਪਿਆਰੇ ਰਾਮ ॥ (ਘਟ ਗਿਆ). Raga Bihaagarhaa 5, Chhant 6, 1:2 (P: 545).
3. ਤਿਨ ਕੇ ਭਾਗ ਖੀਨ ਧੁਰਿ ਪਾਏ ਜਿਨ ਸਤਿਗੁਰ ਦਰਸੁ ਨ ਪਾਇਬਾ ॥ Raga Jaitsaree 4, 4, 3:1 (P: 697).
4. ਖਾਤ ਪੀਵਤ ਸਵੰਤ ਸੁਖੀਆ ਨਾਮ ਸਿਮਰਤ ਖੀਨ ॥ Raga Saarang 5, 108, 1:1 (P: 1225).

SGGS Gurmukhi-English Dictionary
[Var.] From Khīna
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ- ਖੀਣ. “ਜਲਹਿ ਬਿਨ ਖੀਨ.” (ਗਉ ਕਬੀਰ) 2. ਸੰ. खिन्न- ਖਿੰਨ. ਦੁਖੀ. ਵ੍ਯਾਕੁਲ. “ਖਾਤ ਪੀਵਤ ਸਵੰਤ ਸੁਖੀਆ, ਨਾਮ ਸਿਮਰਤ ਖੀਨ.” (ਸਾਰ ਮਃ ੫) “ਮੀਨਾ ਜਲਹੀਨ ਹੇ, ਉਹ ਬਿਛੁਰਤ ਮਨੁਤਨੁ ਖੀਨ ਹੇ.” (ਆਸਾ ਛੰਤ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits