Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kẖim. ਖਿਮਾ, ਮੁਆਫੀ। forgiveness. ਉਦਾਹਰਨ: ਹਰਿ ਹਰਿ ਸੀਗਾਰੁ ਬਨਾਵਹੁ ਹਰਿ ਜਨ ਹਰਿ ਕਾਪੜੁ ਪਹਿਰਹੁ ਖਿਮ ਕਾ ॥ (ਖਿਮਾ ਦਾ). Raga Sorath 4, Vaar 21:2 (P: 650).
|
Mahan Kosh Encyclopedia |
ਦੇਖੋ- ਖਿਮਾ. “ਕਾਪੜੁ ਪਹਿਰੋ ਖਿਮ ਕਾ.” (ਮਃ ੪ ਵਾਰ ਸੋਰ) ਖਿਮਾ (ਕ੍ਸ਼ਮਾ) ਦਾ ਲਿਬਾਸ ਪਹਿਨੋ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|