Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kẖin(u). 1. ਪਲ। 2. ਘੜੀ ਘੜੀ, ਪਲ ਪਲ, ਹਰ ਸਮੇਂ, ਬਾਰ ਬਾਰ। 3. ਥੋੜਾ ਜਿਹਾ। 1. a moment, instant. 2. every moment. 3. a bit.
ਉਦਾਹਰਨਾ:
1. ਜਿਨ ਖਿਨੁ ਪਲੁ ਨਾਮੁ ਨ ਵੀਸਰੈ ਤੇ ਜਨ ਵਿਰਲੇ ਸੰਸਾਰਿ ॥ Raga Sireeraag 1, 20, 1:2 (P: 21).
ਇਕੁ ਖਿਨੁ ਤਿਸੁ ਬਿਨੁ ਜੀਵਣਾ ਬਿਰਥਾ ਜਨਮੁ ਜਣਾ ॥ Raga Maajh 5, Baaraa Maaha-Maajh, 2:4 (P: 133).
ਅਪਰਾਧੀ ਪਾਪੀ ਉਧਰੇ ਮੇਰੀ ਜਿੰਦੜੀਏ ਜਨ ਨਾਨਕ ਖਿਨੁ ਹਰਿ ਰਾਤੇ ਰਾਮ ॥ (ਥੋੜੇ ਸਮੇਂ ਲਈ ਵੀ). Raga Bihaagarhaa 4, Chhant 3, 4:4 (P: 539).
2. ਅੰਤਰਿ ਬਾਹਰਿ ਮੁਖਿ ਦੇ ਗਿਰਾਸੁ ਖਿਨੁ ਖਿਨੁ ਪੋਚਾਰਿ ॥ (ਘੜੀ ਘੜੀ, ਹਰ ਸਮੇਂ, ਪਲ ਪਲ). Raga Gaurhee 4, 51, 1:2 (P: 168).
ਮਾਇਆ ਬੰਧਨ ਟਿਕੈ ਨਾਹੀ ਖਿਨੁ ਖਿਨੁ ਦੁਖੁ ਸੰਤਾਏ ॥ Raga Gaurhee 3, Chhant 5, 3:5 (P: 246).
ਉਦਾਹਰਨ:
ਕਵਨ ਉਪਮਾ ਦੇਉ ਕਵਨ ਵਡਾਈ ਨਾਨਕ ਖਿਨੁ ਖਿਨੁ ਵਾਰੇ ॥ (ਬਾਰ ਬਾਰ). Raga Aaasaa 5, 141, 4:1 (P: 406). 3. ਜਨ ਨਾਨਕ ਹਰਿ ਪ੍ਰਭਿ ਪੂਰੇ ਕੀਏ ਖਿਨੁ ਮਾਸਾ ਤੋਲੁ ਨ ਘਟੀਐ ॥ Raga Aaasaa 4, 57, 5:2 (P: 170).

Mahan Kosh Encyclopedia

ਦੇਖੋ- ਖਿਣ. “ਖਿਨੁ ਖਿਨੁ ਨਾਮੁ ਸਮਾਲੀਐ.” (ਸ੍ਰੀ ਮਃ ੩).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits