Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kẖi-āl. 1. ਵਿਚਾਰ ਵਿਚ ਲਿਆਉਣਾ, ਸੋਚਨਾ। 2. ਧਿਆਨ। 1. think of, thinking. 2. contemplation.
ਉਦਾਹਰਨਾ:
1. ਸਬ ਰੋਜ ਗਸਤਮ ਦਰ ਹਵਾ ਕਰਦੇਮ ਬਦੀ ਖਿਆਲ ॥ Raga Tilang 1, 1, 3:1 (P: 721).
ਊਠਿ ਸਿਧਾਰੇ ਛਤ੍ਰਪਤਿ ਸੰਤਨ ਕੈ ਖਿਆਲ ॥ (ਸੰਤ ਜਨਾਂ ਦੇ ਵਿਚਾਰ ਅਨੁਸਾਰ). Raga Bilaaval 5, 29, 1:2 (P: 807).
2. ਕੋਟਿ ਭਵ ਖੰਡੇ ਨਿਮਖ ਖਿਆਲ ॥ Raga Raamkalee 5, 38, 1:2 (P: 894).

SGGS Gurmukhi-English Dictionary
[Ara. n.] The thought
SGGS Gurmukhi-English Data provided by Harjinder Singh Gill, Santa Monica, CA, USA.

English Translation
n.m. idea, thought, fancy, notion, view, impression, opinion, reflection, reasoning, contemplation, care, consideration, regard, attention, heed; also ਖ਼ਿਆਲ.

Mahan Kosh Encyclopedia

ਅ਼. [خِیال] ਖ਼ਯਾਲ. ਨਾਮ/n. ਸੰਕਲਪ. ਫੁਰਣਾ. “ਮਨ ਮੇ ਉਪਜ੍ਯੋ ਤਬੈ ਖਿਆਲ.” (ਨਾਪ੍ਰ) 2. ਧ੍ਯਾਨ. ਚਿੰਤਨ. “ਏਕ ਖਿਆਲ ਵਿਖੇ ਮਨ ਰਾਤਾ.” (ਗੁਪ੍ਰਸੂ) 3. ਗਾਯਨ ਲਈ ਬਣਾਇਆ ਹੋਇਆ ਗੀਤ ਦਾ ਇੱਕ ਵਜ਼ਨ. ਦੇਖੋ- ਖਿਆਲ ਪਾਤਸਾਹੀ ੧੦- “ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ×× ਯਾਰੜੇ ਦਾ ਸਾਨੂ ਸੱਥਿਰ ਚੰਗਾ ਭੱਠਿ ਖੇੜਿਆਂ ਦਾ ਰਹਿਣਾ.” (ਹਜ਼ਾਰੇ ੧੦).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits