Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kẖāhī. 1. ਖਾਂਦਾ ਹੈ, ਖਾਧੀ। 2. ਸੇਵਨ ਕਰਦਾ ਹੈ, ਛਕਦਾ ਹੈ। 3. ਸਹਾਰਦਾ ਹੈ। 1. suffer. 2. eat, partake. 3. endure.
ਉਦਾਹਰਨਾ:
1. ਜੋ ਸਤਿਗੁਰਿ ਫਿਟਕੇ ਸੇ ਸਭ ਜਗਤ ਫਿਟਕੇ ਨਿਤ ਭੰਭਲ ਭੂਸੇ ਖਾਹੀ ॥ Raga Gaurhee 4, Vaar 15, Salok, 4, 2:3 (P: 308).
ਜਾਇ ਪਹੂਚਹਿ ਖਸਮ ਕਉ ਜਉ ਬੀਚਿ ਨ ਖਾਹੀ ਕਾਂਬ ॥ Salok, Kabir, 134:2 (P: 1371).
2. ਸਿਰੁ ਖੋਹਾਇ ਪੀਅਹਿ ਮਲਵਾਣੀ ਜੂਠਾ ਮੰਗਿ ਮੰਗਿ ਖਾਹੀ ॥ Raga Maajh 1, Vaar 26, Salok, 1, 1:1 (P: 149).
3. ਅਵਗਣਿ ਮੁਠੇ ਚੋਟਾ ਖਾਹੀ ॥ Raga Aaasaa 3, 40, 3:4 (P: 361).

SGGS Gurmukhi-English Dictionary
[Var.] From Khāla
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਵਿ. ਖਾਦਕ. ਖਾਣ ਵਾਲਾ. “ਜੁਗਾ ਜੁਗੰਤਰਿ ਖਾਹੀ ਖਾਹਿ.” (ਜਪੁ) 2. ਖ਼੍ਵਾਹਿਸ਼ ਵਾਲਾ. ਤ੍ਰਿਸ਼੍ਨਾਲੁ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits