Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kẖālī. 1. ਸਖਣਾ, ਵਿਹੂਣਾ। 2. ਬਿਨਾ ਪ੍ਰਾਪਤੀ ਦੇ। 3. ਥੁੜ ਵਾਲਾ, ਲੋੜਵੰਦ। 1. bereft. 2. empty-handed. 3. exempt, free from.
ਉਦਾਹਰਨਾ:
1. ਪ੍ਰਭ ਤੁਧਹੁ ਖਾਲੀ ਕੋ ਨਹੀਂ ਦਰਿ ਗੁਰਮੁਖਾ ਨੋ ਸਾਬਾਸਿ ॥ Raga Sireeraag 4, 65, 4:2 (P: 40).
ਸਤਿਗੁਰ ਤੇ ਖਾਲੀ ਕੋ ਨਹੀ ਮੇਰੈ ਪ੍ਰਭਿ ਮੇਲਿ ਮਿਲਾਏ ॥ (ਖਾਲੀ ਹੱਥ ਵਿਹੂਣਾ ਮੁੜਨਾ). Raga Bilaaval 4, Vaar 4, Salok, 3, 1:1 (P: 850).
2. ਬਿਨੁ ਰਾਸੀ ਸਭ ਖਾਲੀ ਚਲੇ ਖਾਲੀ ਜਾਇ ਦੁਖੁ ਪਾਵਣਿਆ ॥ Raga Maajh 3, Asatpadee 14, 5:3 (P: 117).
3. ਸਦਾ ਸਮਾਲੇ ਕੋ ਨਾਹੀ ਖਾਲੀ ॥ (ਦਾਤਾਂ ਤੋਂ ਵਾਂਝਾਂ, ਲੋੜਵੰਦ, ਥੁੜ ਵਾਲਾ). Raga Maajh 3, Asatpadee 15, 5:2 (P: 118).
ਜਿਨ੍ਹ੍ਹਾ ਸਤਿਗੁਰ ਸਿਉ ਚਿਤੁ ਲਾਇਆ ਸੁ ਖਾਲੀ ਕੋਈ ਨਾਹਿ ॥ Raga Goojree 3, Vaar 18ਸ, 3, 2:5 (P: 516).

SGGS Gurmukhi-English Dictionary
[Per. P. adj.] Empty
SGGS Gurmukhi-English Data provided by Harjinder Singh Gill, Santa Monica, CA, USA.

English Translation
adj. empty, emptied, vacant, vacated, vacuous, unoccupied, unfilled, blank, void; (for cattle) crossed but not pregnant; adv. only, merely; also ਖਾਲੀ.

.

© SriGranth.org, a Sri Guru Granth Sahib resource, all rights reserved.
See Acknowledgements & Credits