Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kẖār. 1. ਖਾਰਾ ਭਾਵ ਸਾਧਾਰਨ, ਆਮ। 2. ਬੇਸੁਆਦੇ, ਖਾਰੇ। 3. ਖ੍ਵਾਰ, ਨਾਸ। 1. saline, ordinary. 2. tasteless, bitter. 3. dissolved.
ਉਦਾਹਰਨਾ:
1. ਖਾਰ ਸਮੁਦ੍ਰ ਢੰਢੋਲੀਐ ਇਕੁ ਮਣੀਆ ਪਾਵੈ ॥ Raga Maaroo 1, Asatpadee 6, 6:1 (P: 1012).
2. ਹਰਿ ਨਾਮੁ ਅੰਮ੍ਰਿਤੁ ਪੀਉ ਨਾਨਕ ਆਨ ਰਸ ਸਭ ਖਾਰ ॥ Raga Saarang 5, 119, 2:2 (P: 1227).
3. ਸਾਧ ਸੰਗਮਿ ਭਜੁ ਸੁਆਮੀ ਪਾਪ ਹੋਵਤ ਖਾਰ ॥ Raga Saarang 5, 126, 1:1 (P: 1228).

SGGS Gurmukhi-English Dictionary
[P. n.] Ashes
SGGS Gurmukhi-English Data provided by Harjinder Singh Gill, Santa Monica, CA, USA.

English Translation
(1) n.m. thorn, also ਖਾਰ. (2) n.f. alkali, any alkaline substance used as detergent esp. ash; malice, rancour, enmity, envy, jealously. (3) v. imperative form of ਖਾਰਨਾ n.f. corrosion, erosion.

Mahan Kosh Encyclopedia

ਸੰ. ਕ੍ਸ਼ਾਰ. ਨਾਮ/n. ਖਾਰਾਰਸ. “ਆਨਰਸ ਸਭਿ ਖਾਰ.” (ਸਾਰ ਮਃ ੫) 2. ਸੁਆਹ. ਭਸਮ. “ਪਾਪ ਹੋਵਤ ਖਾਰ.” (ਸਾਰ ਮਃ ੫) 3. ਨਮਕ. ਲੂਣ। 4. ਸੁਹਾਗਾ, ਸੱਜੀ, ਕਲਮੀਸ਼ੋਰਾ, ਜੌਂਖਾਰ, ਨਸਾਦਰ ਆਦਿ ਖਾਰੇ ਪਦਾਰਥ। 5. ਵਿ. ਖਾਰਾ. “ਖਾਰ ਸਮੁੰਦ੍ਰ ਢੰਢੋਲੀਐ ਇਕੁ ਮਣੀਆ ਪਾਵੈ.” (ਮਾਰੂ ਅ: ਮਃ ੧) 6. ਫ਼ਾ. [خار] ਨਾਮ/n. ਕੰਡਾ। 7. ਦ੍ਵੇਸ਼. ਵੈਰਭਾਵ। 8. ਫ਼ਾ. [خۄار] ਖ਼੍ਵਾਰ. ਅਪਮਾਨ ਸਹਿਤ. “ਖਪਿ ਹੋਇ ਖਾਰੁ.” (ਵਾਰ ਆਸਾ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits