Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kẖām. ਕਚੀ, ਨਾਸਵੰਤ। transistory, impermanent, fragile.
ਉਦਾਹਰਨ:
ਸ੍ਰਬ ਸੀਗਾਰ ਤੰਬੋਲ ਰਸ ਸਣੁ ਦੇਹੀ ਸਭ ਖਾਮ ॥ Raga Maajh 5, Baaraa Maaha-Maajh, 1:7 (P: 133).

SGGS Gurmukhi-English Dictionary
[Per. n.] Raw
SGGS Gurmukhi-English Data provided by Harjinder Singh Gill, Santa Monica, CA, USA.

English Translation
adj. unripe, half-baked, raw; also ਖ਼ਾਮ.

Mahan Kosh Encyclopedia

ਫ਼ਾ. [خام] ਖ਼ਾਮ. ਵਿ. ਕੱਚਾ. “ਪੁਰਾਬ ਖਾਮ ਕੁਜੈ.” (ਮਃ ੧ ਵਾਰ ਮਲਾ) ਪੁਰ ਆਬ ਖ਼ਾਮ ਕੂਜ਼ਹ. ਕੱਚਾ. ਮਟਕਾ ਸ਼ਰੀਰ ਹੈ, ਪਾਣੀ ਚੇਤਨਸੱਤਾ ਹੈ। 2. ਨਾਪਾਇਦਾਰ. ਬਿਨਸਨਹਾਰ. “ਸੀਗਾਰ ਤੰਬੋਲ ਰਸ ਸਣ ਦੇਹੀ ਸਭ ਖਾਮ.” (ਮਾਝ ਬਾਰਹਮਾਹਾ) 3. ਬੰਦ. “ਕਾਗਜ ਕਰਕੈ ਖਾਮ ਕੋ ਦੀਨੋ ਸਿੱਖ ਪਠਾਇ.” (ਗੁਪ੍ਰਸੂ) 4. ਨਾਤਜਰਬੇਕਾਰ. “ਤਜ ਗੋਪਾਲ ਆਨ ਜੋ ਕਰਣੀ ਸੋਈ ਸੋਈ ਬਿਨਸਤ ਖਾਮ.” (ਜੈਤ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits