Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kẖākū. ਧੂੜ, ਮਿਟੀ। dust.
ਉਦਾਹਰਨ:
ਜਾ ਸਾਥੀ ਉਠੀ ਚਲਿਆ ਤਾ ਧਨ ਖਾਕੂ ਰਾਲਿ ॥ (ਮਿੱਟੀ ਵਿਚ). Raga Sireeraag 5, 93, 1:2 (P: 50).

Mahan Kosh Encyclopedia

ਖਾਕ ਸ਼ਬਦ ਨਾਲ ਦੁਲੈਂਕੇ ਸੰਬੰਧ ਬੋਧਕ ਹਨ. ਖਾਕ ਦੇ. “ਖਿਨ ਮਹਿ ਰੁਲਤਾ ਖਾਕੂ ਨਾਲਿ.” (ਗੌਂਡ ਮਃ ੫) 2. ਵਿ. ਖ਼ਾਕ ਦਾ ਬਣਿਆਂ ਹੋਇਆ. “ਖਾਕੂ ਖਾਕ ਰਲੈ.” (ਬਿਲਾ ਅ: ਮਃ ੧) 3. ਨਾਮ/n. ਪ੍ਰਿਥਿਵੀ. ਦੇਖੋ- ਖ਼ਾਕ 2. “ਖਾਕੂ ਜੇਡੁ ਨ ਕੋਇ.” (ਸ. ਫਰੀਦ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits