Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kẖā-i-ā. 1. ਖਾਧਾ। 2. ਹੜਪਿਆ। 1. partook, ate. 2. devoured, took.
ਉਦਾਹਰਨਾ:
1. ਮਿਠਾ ਕਰਿ ਕੈ ਖਾਇਆ ਕਉੜਾ ਉਪਜਿਆ ਸਾਦੁ ॥ Raga Sireeraag 5, 91, 1:1 (P: 50).
2. ਜਿਨਿ ਲਾਈ ਪ੍ਰੀਤਿ ਸੋਈ ਫਿਰਿ ਖਾਇਆ ॥ (ਮਾਇਆ ਦਾ ਸੁਭਾ ਦੱਸ ਰਹੇ ਹਨ). Raga Aaasaa 5, 1, 1:1 (P: 370).
ਨਿਜ ਘਰਿ ਬੈਸਿ ਰਹੇ ਭਉ ਖਾਇਆ ॥ (ਮੁਕਾ/ਖਤਮ ਕਰ ਦਿਤਾ). Raga Maaroo 1, Solhaa 3, 6:1 (P: 1022).

Mahan Kosh Encyclopedia

ਖਾਦਨ (ਭਕ੍ਸ਼ਣ) ਕੀਤਾ. ਖਾਧਾ. “ਘਰਿ ਘਰਿ ਖਾਇਆ ਪਿੰਡੁ ਵਧਾਇਆ.” (ਗੂਜ ਤ੍ਰਿਲੋਚਨ) 2. ਕ੍ਸ਼ਯ (ਨਾਸ਼) ਹੋਇਆ। 3. ਮੁੱਕਿਆ. “ਸੋ ਦੀਆ ਨਾ ਜਾਈ ਖਾਇਆ.” (ਸੋਰ ਕਬੀਰ) 4. ਫ਼ਾ. [خایہ] ਖ਼ਾਯਾ. ਅੰਡਕੋਸ਼. ਫ਼ੋਤਾ. “ਤੇਰੇ ਪਤਿ ਕੇ ਦਸ ਖਾਏ.” (ਚਰਿਤ੍ਰ ੪੩) 5. ਆਂਡਾ. ਬੈਜ਼ਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits