Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kẖastī. ਛੇਵੀਂ (ਥਿਤੀ)। sixth lunar day. ਉਦਾਹਰਨ: ਖਸਟੀ ਖਟੁ ਦਰਸਨ ਪ੍ਰਭ ਸਾਜੇ ॥ Raga Bilaaval 1, Thitee, 8:1 (P: 839).
|
SGGS Gurmukhi-English Dictionary |
[Var.] From Khasata
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਖਸਟਮਿ, ਖਸਟਮੀ, ਖਸਟਿ) ਸੰ. ਸ਼ਸ਼੍ਠੀ. ਨਾਮ/n. ਛੀਵੀਂ ਤਿਥਿ. ਛਠ. “ਖਸਟਮਿ ਖਟਸਾਸਤ੍ਰ ਕਹਹਿ.” (ਗਉ ਥਿਤੀ ਮਃ ੫) “ਖਸਟੀ ਖਟਦਰਸਨ ਪ੍ਰਭੁ ਸਾਜੇ.” (ਬਿਲਾ ਥਿਤੀ ਮਃ ੧) 2. ਇੱਕ ਦੇਵੀ, ਜੋ ਕਾਰਤਿਕੇਯ ਦੀ ਇਸਤ੍ਰੀ ਮੰਨੀ ਹੈ, ਹਿੰਦੂਰੀਤੀ ਅਨੁਸਾਰ ਇਸ ਦਾ ਪੂਜਨ ਸੰਤਾਨ ਦੇ ਜਨਮ ਸਮੇਂ ਛੀਵੇਂ ਦਿਨ ਹੁੰਦਾ ਹੈ। 3. ਬਾਲਕ ਦੇ ਜਨਮ ਤੋਂ ਛੀਵੀਂ ਤਿਥਿ. “ਖਸਟੀ ਕੀਨ ਭਲੇ ਕੁਲਚਾਲੀ.” (ਨਾਪ੍ਰ) 4. ਸੰ. ਸ਼ਸ਼੍ਟਿ. ਸੱਠ. ਸਾਠ. “ਖਸਟਿ ਕੁਲ ਜਾਦਵ ਜੁੱਝੇ.” (ਪਾਰਸਾਵ) ਸੱਠ ਕੁਲ ਯਾਦਵਾਂ ਦੇ ਲੜ ਮੋਏ। 5. ਸੱਠੀ ਦੇ ਚੌਲ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|