Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kẖastam(i). ਛੇਵੀਂ ਥਿੱਤ। sixth of lunar month.
ਉਦਾਹਰਨ:
ਖਸਟਮਿ ਖਟ ਸਾਸਤ੍ਰ ਕਹਹਿ ਸਿੰਮ੍ਰਿਤ ਕਥਹਿ ਅਨੇਕ ॥ Raga Gaurhee 5, Thitee, 6:1 (P: 298).

Mahan Kosh Encyclopedia

(ਖਸਟਮੀ, ਖਸਟਿ, ਖਸਟੀ) ਸੰ. ਸ਼ਸ਼੍ਠੀ. ਨਾਮ/n. ਛੀਵੀਂ ਤਿਥਿ. ਛਠ. “ਖਸਟਮਿ ਖਟਸਾਸਤ੍ਰ ਕਹਹਿ.” (ਗਉ ਥਿਤੀ ਮਃ ੫) “ਖਸਟੀ ਖਟਦਰਸਨ ਪ੍ਰਭੁ ਸਾਜੇ.” (ਬਿਲਾ ਥਿਤੀ ਮਃ ੧) 2. ਇੱਕ ਦੇਵੀ, ਜੋ ਕਾਰਤਿਕੇਯ ਦੀ ਇਸਤ੍ਰੀ ਮੰਨੀ ਹੈ, ਹਿੰਦੂਰੀਤੀ ਅਨੁਸਾਰ ਇਸ ਦਾ ਪੂਜਨ ਸੰਤਾਨ ਦੇ ਜਨਮ ਸਮੇਂ ਛੀਵੇਂ ਦਿਨ ਹੁੰਦਾ ਹੈ। 3. ਬਾਲਕ ਦੇ ਜਨਮ ਤੋਂ ਛੀਵੀਂ ਤਿਥਿ. “ਖਸਟੀ ਕੀਨ ਭਲੇ ਕੁਲਚਾਲੀ.” (ਨਾਪ੍ਰ) 4. ਸੰ. ਸ਼ਸ਼੍ਟਿ. ਸੱਠ. ਸਾਠ. “ਖਸਟਿ ਕੁਲ ਜਾਦਵ ਜੁੱਝੇ.” (ਪਾਰਸਾਵ) ਸੱਠ ਕੁਲ ਯਾਦਵਾਂ ਦੇ ਲੜ ਮੋਏ। 5. ਸੱਠੀ ਦੇ ਚੌਲ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits