Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kẖavāsī. 1. ਖਾਸ/ਸ਼ਾਹੀ ਸੇਵਕ। 2. ਸੇਵਕੀ, ਚੋਬਦਾਰੀ। royal servants, assistants. 2. service, gate keeping.
ਉਦਾਹਰਨਾ:
1. ਕਿਆ ਲਸਕਰ ਕਿਆ ਨੇਬ ਖਵਾਸੀ ਆਵੈ ਮਹਲੀ ਵਾਸੁ ॥ Raga Maajh 1, Vaar 10ਸ, 1, 2:5 (P: 142).
2. ਨਾਰਦ ਸਾਰਦ ਕਰਹਿ ਖਵਾਸੀ ॥ Raga Aaasaa, Kabir, 13, 2:1 (P: 478).

Mahan Kosh Encyclopedia

ਫ਼ਾ. [خوّاصی] ਖ਼ੱਵਾਸੀ. ਸੇਵਕ ਦਾ ਕਰਮ. ਸੇਵਾ. “ਨਾਰਦ ਸਾਰਦ ਕਰਹਿ ਖਵਾਸੀ.” (ਆਸਾ ਕਬੀਰ) 2. ਹਾਥੀ ਦੇ ਹੌਦੇ ਅਥਵਾ- ਬੱਘੀ ਰਥ ਆਦਿਕ ਪਿੱਛੇ ਸੇਵਕ ਦੇ ਬੈਠਣ ਲਈ ਬਣਾਈ ਥਾਂ। 3. ਖ਼ਵਾਸ ਲੋਕ. ਖਵਾਸਮੰਡਲੀ. “ਕਿਆ ਲਸਕਰ ਕਿਆ ਨੇਬ ਖਵਾਸੀ?” (ਮਃ ੧ ਵਾਰ ਮਾਝ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits